ਪੰਜਾਬ ਦੇ ਪਾਣੀਆਂ ਲਈ ਸਿਰਫ ਪ੍ਰਕਾਸ ਸਿੰਘ ਜੀ ਬਾਦਲ ਸਾਹਿਬ ਨੇ ਹੀ ਡਟ ਕੇ ਮੁਕਾਬਲਾ ਕੀਤਾ| ਸੁਰੂ ਤੋਂ ਲੈ ਕੇ ਬਾਦਲ ਸਾਹਿਬ ਦਾ ਪੰਜਾਬ ਦੇ ਪਾਣੀਆਂ ਲਈ ਸਿਰਫ ਇੱਕੋ ਹੀ ਸਟੈਂਡ ਰਿਹਾ ਹੈ|ਉਨ੍ਹਾਂ ਨੇ ਹਮੇਸਾ ਐਸ.ਵਾਈ.ਐੱਲ ਦਾ ਵਿਰੋਧ ਕੀਤਾ ਹੈ ਅਤੇ ਇਸੇ ਕਰਕੇ ਹੀ ਪੰਜਾਬ ਦੇ ਪਾਣੀਆਂ ਤੇ ਸਿਰਫ ਪੰਜਾਬ ਦਾ ਹੱਕ ਹੈ ਕਿਉਂਕਿ ਵਿਰੋਧੀਆਂ ਨੇ ਪੰਜਾਬ ਦੇ ਪਾਣੀਆਂ ਦਾ ਸੌਦਾ ਕਰਕੇ ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਲਈ ਛੱਡ ਦਿੱਤਾ ਸੀ ਪਰ ਸਰਦਾਰ ਪ੍ਰਕਾਸ ਸਿੰਘ ਜੀ ਬਾਦਲ ਸਾਹਿਬ ਨੇ ਅੱਗੇ ਆ ਕੇ ਪੰਜਾਬ ਦੀ ਇਸ ਮੁਸਕਿਲ ਸਮੇਂ ਵਿੱਚ ਮਦਦ ਕੀਤੀ|