ਦੋਸਤੋਂ, ਜਿਥੇ ਮੈਂ ਪੰਜਾਬ ਦੇ ਗੈਰਤਮੰਦ ਲੋਕਾਂ ਦਾ ਅਤੇ ਆਪਣੀ ਪਾਰਟੀ ਦੇ ਵਲੰਟੀਅਰਾਂ ਦਾ ਕੱਲ ਦੀ ਮਾਘੀ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਰਿਣੀ ਹਾਂ, ਉਥੇ ਹੀ ਮੈਂ ਜੋਰਦਾਰ ਸ਼ਬਦਾਂ ਵਿੱਚ ਸੁਖਬੀਰ ਬਾਦਲ ਵੱਲੋਂ "ਟੋਪੀਆਂ ਟਾਪੀਆਂ ਰੋਲਣ" ਦਾ ਸਖਤ ਵਿਰੋਧ ਕਰਦਾ ਹਾਂ :- ਖਹਿਰਾ