ਪੰਜਾਬ ਵਿੱਚ ਹਿੰਦੂਆਂ ਨੂੰ ਕੌਣ ਮਾਰਦਾ ਸੀ ??
ਪੰਜਾਬ ਵਿੱਚ ਹਿੰਦੂਆਂ ਨੂੰ ਕੌਣ ਮਾਰਦਾ ਸੀ ??? ਜਿਹੜੇ ਬੰਦੇ ਸਰਕਾਰੀ ਪ੍ਰਚਾਰ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਪੰਜਾਬ ਦੀ ਸਾਰੀ ਪ੍ਰਾਬਲਮ ਨੂੰ ਦੇਖਦੇ ਹਨ ਓਹਨਾਂ ਨੂੰ ਸਾਰੀ ਕਹਾਣੀ ਦੀ ਸਮਝ ਲੱਗ ਜਾਂਦੀ ਆ ---ਤੇ ਜਿਹੜੇ ਸਿਰਫ਼ ਤੇ ਸਿਰਫ਼ ਸਰਕਾਰੀ ਪ੍ਰਚਾਰ ਨੂੰ ਸੁਣਦੇ ਹਨ ਓਹ ਰੌਲਾ ਪਾਉਂਦੇ ਰਹਿੰਦੇ ਆ ਕੇ ਸਿੱਖਾਂ ਨੇ ਹਿੰਦੂਆਂ ਨੂੰ ਮਾਰਿਆ ----- ਜਦਕਿ ਸੱਚਾਈ ਇਹ ਹੈ ਕੇ ਸਰਕਾਰ ਨੇ ਆਪਣੇ ਕੈਟਾਂ ਦੇ ਦਾਹੜੀਆਂ ਰਖਵਾ ਕੇ ਓਹਨਾਂ ਨੂੰ ਸਿੱਖੀ ਭੇਸ ਧਾਰਨ ਕਰਵਾ ਕੇ ਇਹੋ ਜਿਹੀਆਂ ਕਾਰਵਾਈਆਂ ਕਰਵਾਈਆਂ ਸਨ ਜਿਹੜੇ ਨਾਲ ਖਾੜਕੂ ਲਹਿਰ ਨੂੰ ਬਦਨਾਮ ਕੀਤਾ ਜਾ ਸਕੇ ਤੇ ਓਹ ਇਸ ਵਿੱਚ ਕਾਮਯਾਬ ਵੀ ਹੋਏ ----- ਸੁਣੋ ਦਾਹੜੀਆਂ ਵਾਲੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈੰਬਰ ਤੇ ਸਰਕਾਰ ਦੀ ਜੋੜੀ ਕੀ ਕੀ ਕਰਤੂਤਾਂ ਕਰਦੀ ਰਹੀ ਆ ਸੁਣੋ ਪਿੰਕੀ ਕੈਟ ਦੀ ਜ਼ੁਬਾਨੀ