ਹਿੰਦੂਤਵੀਅਾਂ ਦੀ ੲਿਸ ਤੋਂ ਭੈੜ੍ਹੀ ਅਤੇ ੲਿਨਸਾਨੀਅਤ ਤੋਂ ਗਿਰੀ ਹੋੲੀ ਹਰਕਤ ਕੀ ਹੋ ਸਕਦੀ ਹੈ ਜੋ ੲ੍ਹਿਨਾਂ ਬੱਚਿਅਾਂ ਨੂੰ ਗਾਂ ਦਾ ਗੋਹਾ ਖਿਲਾੲਿਅਾ ਜਾ ਰਿਹਾ ਹੈ????
ਆਹ ਵੇਖ਼ ਲਓ ਰਾਮ ਰਾਜ ਦਾ ਰੌਲਾ ਪਾਉਣ ਵਾਲੇ ਹਿੰਦੂਤਵੀ ਕਿਸ ਹੱਦ ਤੱਕ ਡਿੱਗ ਸਕਦੇ ਨੇ - ਦੋ ਅਖੌਤੀ "ਦਲਿਤ ਵਰਗ਼" ਦੇ ਮਾਸੂਮ ਬੱਚਿਆਂ ਨੂੰ ਗਾਂ ਦਾ ਗੋਹਾ ਖਾਣ ਲਈ ਮਜਬੂਰ ਕਰ ਦਿੱਤਾ। ਲੱਖ ਲਾਹਣਤ ਹੈ ਇਹੋ ਜਿਹਿਆਂ ਤੇ ਅਤੇ ਇਹੋ ਜਿਹੇ ਹਿੰਦੂ ਧਰਮ ਤੇ ਜੋ ਇਨਸਾਨ ਨੂੰ ਇਨਸਾਨ ਨਹੀਂ ਸਮਝਦਾ। ਆਹ ਅਗਾਂਹ-ਵਾਧੂ ਬਹੁ-ਗਿਣਤੀ ਵੱਲੋਂ ਢਾਹੇ ਜਾਂਦੇ ਇਹਨਾਂ ਜ਼ੁਲ਼ਮਾਂ ਵਿਰੁੱਧ ਨਹੀਂ ਬੋਲਣਗੇ ਪਰ ਸਿੱਖਾਂ ਵਿਰੁੱਧ ਹਰ ਰੋਜ ਵਰਕੇ ਕਾਲੇ ਕਰਦੇ ਰਹਿਣਗੇ।