ਸਰੀ ਬੀ. ਸੀ. ਦੇ ਇਕੱਠ `ਚ ਸ. ਇੰਦਰਜੀਤ ਸਿੰਘ ਬੈਂਸ ਨੇ ਸੰਗਤ ਤੋਂ ਬਾਹਾਂ ਖੜੀਆਂ ਕਰਾ ਕੇ ਇਹ ਸਹਿਮਤੀ ਲਈ ਕਿ ਅਗਲਾ ਜੱਥੇਦਾਰ ਸਿਰਫ਼ ਉਹੀ ਹੋਵੇਗਾ, ਜਿਹੜਾ ਸਰਬੱਤ ਖਾਲਸਾ ਚੁਣੇਗਾ। ਬਾਦਲ ਭਾਵੇਂ ਜਿੰਨੀ ਮਰਜ਼ੀ ਕੁਰਬਾਨੀ ਵਾਲੇ ਸਿੰਘ ਨੂੰ ਲੈ ਆਵੇ, ਉਹਦੇ ਲਾਏ ਜੱਥੇਦਾਰ ਨੂੰ ਕੌਮ ਜੱਥੇਦਾਰ ਨਹੀਂ ਮੰਨੇਗੀ।