ਪਿਛਲੀ ਵਾਰ ਕੲੀਅਾਂ ਦੇ ਮਨ 'ਚ ਭੁਲੇਖਾ ਸੀ ਕਿ ਅੱਗਲੇ ਦਿਹਾੜੇ ਤੇ ਸ਼੍ਰੀ ਅਕਾਲ ਤਖਤ ਸਾਹਿਬ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਹਰੇ ਨਹੀਂ ਲੱਗਣ ਗੇ ਪਰ ੲਿਸ ਵਾਰ ਫਿਰ ਹਰ ਵਾਰ ਦੀ ਤਰਾਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰਿਅਾਂ ਨੇ ਅਸਮਾਨ ਗੁੰਜਾ ਦਿੱਤਾ।