¡Sorpréndeme!

ਡੇਰਾ ਵਡਭਾਗ ਸਿਹੁੰ ਦਾ ਪਰਦਾਫਾਸ਼-Part-I

2013-10-07 205 Dailymotion

( “ਗਿਆਨ ਕੀ ਆਈ ਆਂਧੀ” ਵਲੋਂ ਗਿਆਨੀ ਗੁਰਦੀਪ ਸਿੰਘ ਗਨੀਵ ਅਤੇ ਗਿਆਨੀ ਪਰਮਜੀਤ ਸਿੰਘ ਕੇਸਰੀ )
ਮੇਰੇ ਲਈ ਇਹ ਸੁਭਾਗ ਦੀ ਗੱਲ ਹੈ ਕਿ ਪੰਜਾਬੀਆਂ ਵਲੋਂ ਸਭ ਤੋਂ ਵੱਧ ਪੜੀ ਜਾਣ ਵਾਲੀ Website , Punjab Spectrum ਤੇ ਵੀ ' ਭੂਤ ਪ੍ਰੇਤ ਤੇ ਵਡਭਾਗ ਸਿੰਘ ਦੀ ਅਸਲੀਅਤ ' ਵਾਲੀ video share ਕੀਤੀ ਗਈ ਹੈ । ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ । ਆਪ ਸਾਰਿਆਂ ਦਾ ਇਸੇ ਤਰ੍ਹਾਂ ਪਿਆਰ ਮਿਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਹੋਰ videos record ਕਰ ਕੇ ਪਾਵਾਂਗਾ ਜੀ ।